'ਗੁਰਦੁਆਰੇ 'ਚ ਲੰਗਰ ਛਕਦੇ ਆਏ ਹਾਂ, ਪਹਿਲੀ ਵਾਰ ਮੌਕਾ ਮਿਲਿਆ ਹੈ ਸਾਨੂੰ ਸੇਵਾ ਦਾ'
ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਨੇ ਲਗਾਇਆ ਲੰਗਰ। ਰੋਹਤਕ ਦੇ ਪਿੰਡ ਇਸਮਾਇਲਾ ਵਿੱਚ ਲਗਾਇਆ ਗਿਆ ਹੈ ਲੰਗਰ।
ਹਰਿਆਣਵੀ ਬੀਬੀਆਂ ਕਿਸਾਨਾਂ ਲਈ ਪਕਾ ਰਹੀਆਂ ਹਨ ਖਾਣਾ। ਜੀਂਦ ਦੇ ਪੌਲੀ ਪਿੰਡ ਵਿੱਚ ਵੀ ਪੰਜਾਬ ਦੇ ਕਿਸਾਨਾਂ ਲਈ ਲਗਾਇਆ ਗਿਆ ਲੰਗਰ। ਪਿੰਡ ਵਾਸੀ ਹੁਣ ਤੱਕ 20 ਹਜ਼ਾਰ ਲੋਕਾਂ ਨੂੰ ਖਾਣਾ ਖੁਆ ਚੁੱਕੇ ਹਨ।
ਰਿਪੋਰਟ- ਸਤ ਸਿੰਘ
ਐਡਿਟ- ਰਾਜਨ ਪਪਨੇਜਾ