ਜੈੱਫ ਬੇਜ਼ੋਸ: ਦੁਨੀਆਂ ਦੇ ਸਭ ਤੋਂ ਅਮੀਰ ਸ਼ਖ਼ਸ ਬਾਰੇ ਜਾਣੋ
2017 ਵਿੱਚ ਬੇਜ਼ੋਸ 100 ਅਰਬ ਡਾਲਰ ਦੇ ਮਾਲਕ ਬਣਨ ਵਾਲੇ ਪਹਿਲੇ ਸ਼ਖ਼ਸ ਬਣੇ। ਕੋਰੋਨਾਵਾਇਰਸ ਮਹਾਂਮਾਰੀ 'ਚ ਕੰਮ ਇੰਨਾ ਵਧੀਆ ਕਿ ਹੁਣ ਤਾਂ ਕਈ ਕਰੋੜ ਹੋਰ ਜੁੜ ਗਏ ਹੋਣਗੇ। ਸ਼ੁਰੂਆਤ ਹੋਈ ਐਮਜ਼ੋਨ ਆਨਲਾਈਨ ਸ਼ੌਪਿੰਗ ਕੰਪਨੀ ਨਾਲ, ਹੁਣ ਤਾਂ ਵਾਸ਼ਿੰਗਟਨ ਪੋਸਟ ਅਖ਼ਬਾਰ, ਹੋਲ ਫੂਡਜ਼ ਤੋਂ ਲੈ ਕੇ ਸਪੇਸ 'ਚ ਜਾਣ ਵਾਲੀ ਬਲੂ ਔਰਿਜਨ ਤੱਕ ਦੇ ਮਾਲਕ ਨੇ।