India China Border: ਮੋਦੀ ਲੱਦਾਖ ਪਹੁੰਚ ਕੇ ਗਲਵਾਨ ਘਾਟੀ ਦੀ ਝੜਪ ਬਾਰੇ ਕੀ ਬੋਲੇ
ਭਾਰਤ ਤੇ ਚੀਨ ਵਿਚਾਲੇ ਹਿੰਸਕ ਝੜਪ ਦੇ ਕਰੀਬ ਤਿੰਨ ਹਫ਼ਤਿਆਂ ਬਾਅਦ ਨਰਿੰਦਰ ਮੋਦੀ ਲੇਹ 'ਚ ਫੌਜੀਆਂ ਨੂੰ ਮਿਲੇ ਅਤੇ ਚੀਨ ਦਾ ਨਾਮ ਲਏ ਬਗੈਰ ਵਿਸਥਾਰਵਾਦ ਦੀ ਨੀਤੀ ਨੂੰ ਭੰਡਿਆ।
ਉਨ੍ਹਾਂ ਨੇ ਭਾਰਤੀ ਫ਼ੌਜ ਦੀ ਤਾਕਤ ਵਧਾਉਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਸ਼ਾਂਤੀ ਲਈ ਵੀ ਤਾਕਤਵਰ ਹੋਣਾ ਜ਼ਰੂਰੀ ਹੈ।