ਕੋਰੋਨਾਵਾਇਰਸ: ਪਾਕਿਸਤਾਨ 'ਚ ਰੇਡੀਓ ਬਣਿਆ ਬੱਚਿਆਂ ਦੀ ਪੜ੍ਹਾਈ ਦਾ ਜ਼ਰੀਆ
ਗਿਲਗਿਤ ਬਲਤਿਸਤਨ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਨਾ ਤਾਂ ਕੇਬਲ ਅਤੇ ਟੀਵੀ ਦੀ ਸਹੂਲਤ ਹੈ ਅਤੇ ਨਾ ਹੀ ਇੰਟਰਨੈੱਟ ਦੀ...ਅਜਿਹੇ ਵਿੱਚ ਰੇਡੀਓ ਹੀ ਇਸ ਇਲਾਕੇ ਦੇ ਤਕਰੀਬਨ 2700 ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜ਼ਰੀਆ ਹੈ।
ਰਿਪੋਰਟ- ਸ਼ੁਮਾਇਲਾ ਜਾਫ਼ਰੀ