ਪਾਕਿਸਤਾਨ: ਰੇਲਗੱਡੀਆਂ ਤੇ ਫੋਟੋਗ੍ਰਾਫੀ, ਦੋਵਾਂ ਦਾ ਸ਼ੌਕੀਨ ਇਹ ਨੌਜਵਾਨ

ਵੀਡੀਓ ਕੈਪਸ਼ਨ, ਪਾਕਿਸਤਾਨ: ਰੇਲਗੱਡੀਆਂ ਤੇ ਫੋਟੋਗ੍ਰਾਫੀ, ਦੋਵਾਂ ਦਾ ਸ਼ੌਕੀਨ ਇਹ ਨੌਜਵਾਨ

ਸੂਫ਼ੀਆਨ ਸਗੀਰ ਪੇਸ਼ੇ ਵਜੋਂ ਇੱਕ ਟੂਅਰ ਗਾਇਡ ਹਨ ਤੇ ਟਰੇਨ ਸਪੌਟਿੰਗ ਤੇ ਰੇਲਫੈਨਿੰਗ ਪਸੰਦ ਹੈ।

ਸਗੀਰ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਨਾਲ ਰੇਲ-ਫੈਨਿੰਗ ਕਰਦੇ ਹਨ। ਕਈ ਲੋਕ ਟਰੇਨ ਦੀ ਵੀਡੀਓ ਬਣਾਉਂਦੇ ਹਨ, ਕਈਆਂ ਨੂੰ ਟਰੇਨ ਦੇ ਮਾਡਲ ਇਕੱਠੇ ਕਰਨ ਦਾ ਸ਼ੌਕ ਹੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)