ਕੋਰੋਨਾਵਾਇਰਸ: ਪੰਜਾਬ ਤੇ ਹੋਰਨਾਂ ਸੂਬਿਆਂ ’ਚ ਲੌਕਡਾਊਨ ’ਤੇ ਫੈਸਲਾ ਕੌਣ ਕਰੇਗਾ ਅਤੇ ਤਨਖ਼ਾਹ ਕੱਟਣ ਬਾਰੇ SC ਨੇ ਕੀ ਕਿਹਾ...

ਭਾਰਤ ਵਿੱਚ ਹਰ ਪਾਸੇ ਇਹ ਸਵਾਲ ਹੈ ਕਿ ਲੌਕਡਾਊਨ ਵਧਾਇਆ ਜਾਵੇਗਾ ਜਾਂ ਨਹੀਂ।

ਖ਼ਬਰ ਸ਼ੁਰੂ ਹੋਈ ਜਦੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਹਿ ਦਿੱਤਾ ਸੀ ਕਿ ਜੇ ਲੋਕ ਭੀੜ ਕਰਦੇ ਰਹੇ ਤਾਂ ਪਾਬੰਦੀਆਂ ਵਧਾ ਦੇਣਗੇ।

ਪੰਜਾਬ ਨੇ ਵੀ ਸ਼ਨੀਵਾਰ-ਐਤਵਾਰ ਅਤੇ ਛੁੱਟੀਆਂ ਵਾਲੇ ਦਿਨਾਂ ਸਖਤੀ ਵਧਾਈ ਹੈ ਪਰ ਪੂਰੇ ਮੁਲਕ ਦਾ ਹਾਲ ਕੀ ਹੈ — ਅੱਜ ਦਾ ਕੋਰੋਨਾ ਰਾਊਂਡ-ਅਪ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)