ਪੰਜਾਬੀ ਫ਼ਿਲਮਾਂ ’ਚ ਕਾਮੇਡੀ ਲਈ ਮਸ਼ਹੂਰ ਜਗਜੀਤ ਸੰਧੂ ਇੰਝ ਬਣਿਆ 'ਪਾਤਾਲ ਲੋਕ' ਦਾ ਚਾਕੂ

ਫਤਹਿਗੜ੍ਹ ਸਾਹਿਬ ਦੇ ਪਿੰਡ ਹਿੰਮਤਗੜ੍ਹ ਛੰਨਾ ਦਾ ਜਗਜੀਤ ਸੰਧੂ ਉਂਝ ਪੰਜਾਬੀ ਫ਼ਿਲਮਾਂ ’ਚ ਨਾਮਣਾ ਖੱਟ ਚੁੱਕਾ ਹੈ ਪਰ ਹੁਣ ਉਸ ਦੀ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਵੱਖਰੀ ਪਛਾਣ ਬਣੀ ਹੈ।

ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਇਸ ਗੱਲਬਾਤ ਵਿੱਚ ਜਗਜੀਤ ਨੇ ਦੱਸਿਆ ਕਿ ਉਸ ਨੂੰ ‘ਪਾਤਾਲ ਲੋਕ’ ਵੈੱਬ ਸੀਰੀਜ਼ ਵਿੱਚ ਕਿਰਦਾਰ ਕਿਵੇਂ ਮਿਲਿਆ ਅਤੇ ਜਾਤ-ਪਾਤ ਵਰਗੇ ਸਮਾਜਕ ਮੁੱਦਿਆਂ ਨੂੰ ਕਲਾ ਰਾਹੀਂ ਚੁੱਕਣ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ।

ਐਡਿਟ: ਰਾਜਨ ਪਪਨੇਜਾ