ਲੌਕਡਾਊਨ 'ਚ ਉੱਡ ਗਏ ਸਨ ਤੋਤੇ, ਰਾਧਾ-ਕ੍ਰਿਸ਼ਨ ਕਹਿ ਕੇ ਬੁਲਾਇਆ ਤਾਂ ਮੋਢੇ ‘ਤੇ ਬੈਠ ਗਏ
ਰਾਜਸਥਾਨ ਵਿੱਚ ਰਾਜਸਮੰਦ ਜ਼ਿਲ੍ਹੇ ਦਾ ਕੁੰਵਰੀਆ ਪਿੰਡ ਹੈ ਵਿੱਚ ਕਰਨ ਸੇਨ ਅਤੇ ਉਨ੍ਹਾਂ ਦੇ ਦੋ ਤੋਤੇ ਕਾਫ਼ੀ ਮਸਹੂਰ ਹਨ।
ਲੌਕਡਾਊਨ ਵਿੱਚ ਇਹ ਦੋਵੇਂ ਤੋਤੇ ਉੱਡ ਗਏ ਸਨ। ਲੌਕਡਾਊਨ ਲੱਗਿਆ ਹੋਣ ਕਰਕੇ ਪਰਿਵਾਰ ਨੇ ਉਨ੍ਹਾਂ ਨੂੰ ਬਾਹਰ ਜਾ ਕੇ ਲੱਭਣ ਦੀ ਇਜਾਜ਼ਤ ਨਹੀਂ ਦਿੱਤੀ। ਹੁਣ ਲੌਕਡਾਊਨ ਵਿੱਚ ਢਿੱਲ ਮਿਲੀ ਤੇ ਕਰਨ ਨੇ ਬਾਹਰ ਆ ਕੇ ਉਨ੍ਹਾਂ ਨੂੰ ਲੱਭਿਆ।
ਜਾਣੋ ਕਿਵੇਂ ਮਿਲੇ ਉਨ੍ਹਾਂ ਦੇ ਇਹ ਤੋਤੇ।
ਸ਼ੂਟ: ਮ੍ਰਿਦੁਲ ਵੈਭਵ, ਬੀਬੀਸੀ ਦੇ ਲਈ
ਐਡਿਟ: ਦੀਪਕ ਜਸਰੋਟੀਆ