ਨੇਪਾਲ ਅਤੇ ਭਾਰਤ ਵਿੱਚ ਚੱਲ ਰਹੇ ਮੌਜੂਦਾ ਵਿਵਾਦ ਦਾ ਹਰ ਪਹਿਲੂ ਸਮਝੋ
ਭਾਰਤ ਤੇ ਨੇਪਾਲ - ਖੁਲ੍ਹਾ ਬਾਰਡਰ, ਨੇਪਾਲ ਦੇ ਲੋਕਾਂ ਦਾ ਭਾਰਤ ਦੀ ਫੌਜ ਤੱਕ ਵਿੱਚ ਸ਼ਾਮਲ ਹੋਣਾ, ਧਾਰਮਿਕ ਸਾਂਝ, ਕਲਚਰ -- ਇਨ੍ਹਾਂ ਸਭ ਦੇ ਹਵਾਲੇ ਨਾਲ ਇਨ੍ਹਾਂ ਦੋਵਾਂ ਮੁਲਕਾਂ ਦੀ ਮਿਸਾਲ ਜਿਹੀ ਬਣੀ ਹੋਈ ਸੀ ਕਿ ਮਿੱਤਰਤਾ ਹੋਵੇ ਤਾਂ ਐਸੀ
ਪਰ ਹਾਲ ਹੀ ਵਿੱਚ ਜ਼ਰਾ ਖਟਾਸ ਆ ਗਈ ਹੈ - ਮਸਲਾ ਪੁਰਾਣਾ ਹੈ, ਸਮੇਂ ਸਮੇਂ 'ਤੇ ਉੱਠਦਾ ਰਿਹਾ ਹੈ -- ਮੌਜੂਦਾ ਹਾਲਤ ਨੂੰ ਸਮਝਣ ਲਈ ਪਹਿਲਾਂ ਇਹ ਤਾਂ ਪਤਾ ਹੋਵੇ ਕਿ ਜੜ ਕੀ ਹੈ? ਆਓ ਜ਼ਰਾ ਪਤਾ ਤਾਂ ਕਰੀਏ
ਰਿਪੋਰਟ- ਆਰਿਸ਼ ਛਾਬਡ਼ਾ
ਐਡਿਟ- ਰਾਜਨ ਪਪਨੇਜਾ