ਕੋਰੋਨਾਵਾਇਰਸ: 9 ਸਾਲ ਦੇ ਮੁੰਡੇ ਦੀ ਕਾਢ, ਹੱਥ ਧੋਣ ਲਈ ‘ਜੁਗਾੜ’
ਸਟੀਫ਼ਨ ਨੇ ਹੱਥ ਧੋਣ ਲਈ ਨਵਾਂ ਤਰੀਕਾ ਲੱਭਿਆ ਹੈ। ਲੱਕੜਾਂ ਦੀ ਮਦਦ ਨਾਲ ਉਸ ਨੇ ਅਜਿਹਾ ਜੰਤਰ ਤਿਆਰ ਕੀਤਾ ਹੈ ਕਿ ਤੁਸੀਂ ਇਸ ਨੂੰ ਬਿਨਾਂ ਹੱਥ ਲਗਾਏ ਹੀ ਹੱਥ ਧੋ ਸਕਦੇ ਹੋ।
ਸਟੀਫ਼ਨ ਦੇ ਪਿਤਾ ਆਪਣੇ ਪੁੱਤਰ ਦੀ ‘ਛੋਟੀ ਉਮਰੇ ਵੱਡੀ ਸੋਚ’ ਤੋਂ ਖ਼ੁਸ਼ ਹਨ।