ਕੋਰੋਨਾਵਾਇਰਸ ਲਈ ਜਾਰੀ ਕੀਤਾ ਫੰਡ ਆ ਕਿੱਥੋਂ ਰਿਹਾ

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੁਨੀਆਂ ਦੇ ਅਮੀਰ ਮੁਲਕ ਵੱਡੀ ਗਿਣਤੀ ਵਿੱਚ ਫੰਡ ਜਾਰੀ ਕਰ ਕਰ ਰਹੇ ਹਨ। ਪਰ ਇਹ ਸਾਰਾ ਪੈਸਾ ਆ ਕਿੱਥੋਂ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)