ਕੋਰੋਨਾਵਾਇਰਸ: ਮੱਛਰ ਤੋਂ ਲਾਗ ਤੇ ਨਿੰਬੂ ਨਾਲ ਇਲਾਜ?

ਇਲਾਜ ਤਾਂ ਕੋਰੋਨਾਵਾਇਰਸ ਦਾ ਅਜੇ ਮਿਲਿਆ ਨਹੀਂ। ਇਹ ਜ਼ਰੂਰੀ ਹੈ ਕਿ ਲੋਕ ਕਿਤੇ ਕਿਸੇ ਘਰੇਲੂ ਨੁਸਖੇ ਦੇ ਭਰੋਸੇ ਨਾ ਬੈਠੇ ਰਹਿ ਜਾਣ। ਸੋਸ਼ਲ ਮੀਡੀਆ ਉੱਤੇ ਗਲਤਫਹਿਮੀਆਂ ਨੂੰ ਭੰਨੀਏ।

ਵੀਡੀਓ: ਆਰਿਸ਼ ਛਾਬੜਾ, ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)