ਕੀ ਕੋਰੋਨਾਵਾਇਰਸ ਦਾ ਵਾਤਾਵਰਣ ’ਤੇ ਚੰਗਾ ਅਸਰ ਪਵੇਗਾ?

ਵੀਡੀਓ ਕੈਪਸ਼ਨ, ਕੀ ਕੋਰੋਨਾਵਾਇਰਸ ਦਾ ਵਾਤਾਵਰਣ ’ਤੇ ਚੰਗਾ ਅਸਰ ਪਵੇਗਾ?

ਲੌਕਡਾਊਨ ਨੇ ਹਰੇ ਗ੍ਰਹਿ ਪ੍ਰਭਾਵ ਵਾਲੀਆਂ ਗੈਸਾਂ ਦਾ ਪੱਧਰ ਹੇਠਾਂ ਲੈ ਆਉਂਦਾ ਹੈ। ਲੋਕਾਂ ਦੀਆਂ ਯਾਤਰਾਵਾਂ ਬੰਦ ਹੋ ਗਈਆਂ ਹਨ ਜਿਸ ਨਾਲ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸਦਾ ਵਾਤਾਵਰਣ ’ਤੇ ਚੰਗਾ ਅਸਰ ਪੈ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)