ਕਰਤਾਰਪੁਰ ਲਾਂਘੇ 'ਤੇ ਡੀਜੀਪੀ ਦੇ ਬਿਆਨ ਬਾਰੇ ਕੀ ਕਹਿੰਦੇ ਸ਼ਰਧਾਲੂ

ਪੰਜਾਬ ਦੇ ਡੀਜੀਪੀ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ ਬਾਰੇ ਕੀ ਹੈ ਲੋਕਾਂ ਦੀ ਰਾਇ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਸੀ ਸੰਭਵ ਹੈ ਕਿ ਸਵੇਰੇ ਇੱਕ ਸ਼ਖ਼ਸ ਨੂੰ ਕਰਤਾਰਪੁਰ ਭੇਜੋ ਤੇ ਸ਼ਾਮ ਨੂੰ ਉਹ ਅੱਤਵਾਦੀ ਬਣ ਕੇ ਵਾਪਿਸ ਆਏ।

ਰਿਪੋਰਟ: ਗੁਰਪ੍ਰੀਤ ਚਾਵਲਾ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)