ਢੋਲ ਵਜਾਉਣ 'ਚ ਵੱਡੇ-ਵੱਡਿਆਂ ਨੂੰ ਮਾਤ ਦਿੰਦੀ ਹੈ ਲਾਹੌਰ ਦੀ ਇਹ ਕੁੜੀ

ਵੀਡੀਓ ਕੈਪਸ਼ਨ, ਢੋਲ ਵਜਾਉਣ 'ਚ ਵੱਡੇ-ਵੱਡਿਆਂ ਨੂੰ ਮਾਤ ਦਿੰਦੀ ਹੈ ਲਾਹੌਰ ਦੀ ਇਹ ਕੁੜੀ

ਲਾਹੌਰ ਦੀ ਹੋਰੀਆ ਅਸਮਤ ਢੋਲ ਵਜਾਉਣ ’ਚ ਮਰਦਾਂ ਨੂੰ ਵੀ ਮਾਤ ਦਿੰਦੀ ਹੈ। ਉਹ ਪਿਛਲੇ 7 ਸਾਲ ਤੋਂ ਢੋਲ ਵਜਾ ਰਹੀ ਹੈ।

ਹੋਰੀਆ ਅਸਮਤ ਲਾਹੌਰ ਦੀ ਸ਼ਾਹ ਜਮਾਲ ਮਸਜਿਦ ਦੇ ਬਾਹਰ ਢੋਲ ਵਜਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)