ਦਿੱਲੀ ਚੋਣਾਂ: 110 ਸਾਲਾ ਬਜ਼ੁਰਗ ਔਰਤ ਨੇ ਵੋਟ ਪਾ ਕੇ ਸਭ ਨੂੰ ਕੀਤਾ ਹੈਰਾਨ

ਵੀਡੀਓ ਕੈਪਸ਼ਨ, ਦਿੱਲੀ ਚੋਣਾਂ: 110 ਸਾਲਾ ਬਜ਼ੁਰਗ ਔਰਤ ਨੇ ਵੋਟ ਪਾ ਕੇ ਸਭ ਨੂੰ ਕੀਤਾ ਹੈਰਾਨ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 110 ਸਾਲਾ ਕਾਲੀਤਾਰਾ ਮੰਡਲ ਨੇ ਵੋਟ ਪਾਈ ਹੈ। ਖ਼ਬਰ ਏਜੰਸੀ ANI ਮੁਤਾਬਕ ਉਹ ਦਿੱਲੀ ਦੀ ਸਭ ਤੋਂ ਬਜ਼ੁਰਗ ਵੋਟਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)