ਚੱਟਾਨਾਂ 'ਚ ਫ਼ਸੇ ਹਾਥੀ ਦੇ ਬੱਚੇ ਲੋਕਾਂ ਨੇ ਬਚਾਇਆ ਪਰ ਜਦੋਂ ਉਸ ਦੀ ਮਾਂ ਆਈ ਤਾਂ....

ਅਸਾਮ ਦੇ ਮੋਰੀਗਾਂਓ ਦੇ ਪਹਾੜੀ ਇਲਾਕੇ ’ਚ ਹਾਥੀ ਦਾ ਬੱਚਾ ਦੋ ਚੱਟਾਨਾ ਵਿਚਾਲੇ ਫੱਸ ਗਿਆ। ਜੰਗਲਾਤ ਵਿਭਾਗ ਤੇ ਸਥਾਨਕ ਲੋਕਾਂ ਨੇ ਮਿਲ ਕੇ

ਹਾਥੀ ਦੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਦੇਰ ਤੱਕ ਚੱਲੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਬੱਚੇ ਨੂੰ ਕੱਢ ਲਿਆ ਗਿਆ।

ਉਦੋਂ ਉੱਥੇ ਹਥਿਨੀ ਪਹੁੰਚ ਗਈ, ਜਿਸ ਕਾਰਨ ਲੋਕ ਭੱਜਣ ਲੱਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)