Budget 2020: ਇਨਕਮ ਟੈਕਸ ਬਾਰੇ ਜਾਣੋ ਸਭ ਕੁਝ

ਵੀਡੀਓ ਕੈਪਸ਼ਨ, Budget 2020: ਇਨਕਮ ਟੈਕਸ ਬਾਰੇ ਜਾਣੋ ਸਭ ਕੁਝ

ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਸਾਲ ਦਾ ਬਜਟ ਪੇਸ਼ ਕਰ ਦਿੱਤਾ ਹੈ।

ਬਜਟ ਵਿੱਚ ਤੁਹਾਡੇ ਲਈ ਕੀ ਹੈ ਖਾਸ ਅਤੇ ਇਨਕਮ ਟੈਕਸ ਵਿੱਚ ਤੁਹਾਨੂੰ ਕਿੰਨੀ ਮਿਲੀ ਛੋਟ। ਵੇਖੋ ਪੂਰਾ ਵੀਡੀਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)