ਉਹ ਸਕੂਲ ਜਿੱਥੇ ਸਿਰਫ਼ ਕੁੜੀਆਂ ਨੂੰ ਰੈਸਲਿੰਗ ਸਿਖਾਈ ਜਾਂਦੀ ਹੈ

ਵੀਡੀਓ ਕੈਪਸ਼ਨ, ਕੁੜੀਆਂ ਦੇ ਸਪੁਨਿਆਂ ਨੂੰ ਖੰਭ ਦੇਣ ਵਾਲਾ ਸਕੂਲ

ਮਹਾਰਾਸ਼ਟਰ ਦੇ ਇਸ ਸਕੂਲ ਵਿੱਚ ਸਿਰਫ਼ ਕੁੜੀਆਂ ਨੂੰ ਰੈਸਲਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕੋਚ ਅਤੇ ਇੰਟਰਨੈਸ਼ਨਲ ਰੈਫਰੀ ਦਿਨੇਸ਼ ਗੁੰਡ ਨੇ ਇਸ ਨੂੰ 2007 ’ਚ ਸ਼ੁਰੂ ਕੀਤਾ ਸੀ।

ਮਹਾਰਾਸ਼ਟਰ ’ਚ ਇਹ ਕੁੜੀਆਂ ਲਈ ਇਕਲੌਤਾ ਰਿਹਾਇਸ਼ੀ ਸਿਖਲਾਈ ਸੈਂਟਰ ਹੈ। ਇਸ ਸਕੂਲ ਦੀਆਂ 14 ਕੁੜੀਆਂ ਨੇ ਇੰਟਰਨੈਸ਼ਨਲ ਏਜ ਗਰੁੱਪ ਟੂਰਨਾਮੈਂਟ ’ਚ ਮੈਡਲ ਜਿੱਤੇ ਹਨ।

ਰਿਪੋਰਟ: ਹਾਲੀਮਾ ਕੁਰੇਸ਼ੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)