ਕਾਂ ਨਾਲ ਯਾਰੀ ਨਿਭਾਉਂਦਾ ਇਹ ਸ਼ਖ਼ਸ ਇੱਕ ਮਿਸਾਲ ਹੈ
ਸਲਵਾਰਾਜ ਤੇ ਇਸ ਕਾਂ ਦਾ ਅਨੌਖਾ ਰਿਸ਼ਤਾ ਹੈ। ਉਨ੍ਹਾਂ ਨੇ ਇਸ ਕਾਂ ਦੀ ਜਾਨ ਬਚਾਈ ਤੇ ਦੋਵੇਂ ਦੋਸਤ ਬਣ ਗਏ।
ਸਲਵਾਰਾਜ ਪੁਡੂਚੇਰੀ ਦੇ ਅਰਬਿੰਦੋ ਆਸ਼ਰਮ ਨੇੜੇ ਰਿਕਸ਼ਾ ਚਲਾਉਂਦੇ ਹਨ। ਸਲਵਾਰਾਜ ਤੇ ਕਾਂ ਪਿਛਲੇ 4 ਸਾਲ ਤੋਂ ਸਾਥੀ ਹਨ। ਲੋਕ ਇਨ੍ਹਾਂ ਦੀ ਦੋਸਤੀ ਨੂੰ ਵੇਖ ਕੇ ਬਹੁਤ ਹੈਰਾਨ ਹੁੰਦੇ ਹਨ।