ਯੂਕੇ ਚੋਣ ਨਤੀਜੇ: ਬੋਰਿਸ ਜੌਨਸਨ ਨੇ ਕਿਵੇਂ ਕੀਤੀ ਜਿੱਤ ਹਾਸਲ

ਵੀਡੀਓ ਕੈਪਸ਼ਨ, ਯੂਕੇ ਚੋਣ ਨਤੀਜੇ: ਵਿਵਾਦਤ ਪ੍ਰਚਾਰ ਦੇ ਬਾਵਜੂਦ ਬੋਰਿਸ ਜੌਨਸਨ ਨੇ ਕਿਵੇਂ ਕੀਤੀ ਜਿੱਤ ਹਾਸਲ

ਯੂਕੇ ਦੀਆਂ ਆਮ ਚੋਣਾਂ ਵਿੱਚ ਬੌਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਉਨ੍ਹਾਂ ਦਾ ਚੋਣ ਪ੍ਰਚਾਰ ਵਿਵਾਦਾਂ ਭਰਿਆ ਰਿਹਾ ਪਰ ਬਾਵਜੂਦ ਇਸਦੇ ਕਿਹੜੇ ਫਾਰਮੂਲੇ ਨੂੰ ਅਪਣਾ ਕੇ ਸੰਸਦ ਵਿੱਚ ਪਹੁੰਚੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)