Down syndrome ਦੇ ਬਾਵਜੂਦ ਕਿਵੇਂ ਖੁਸ਼ੀ ਨਾਲ ਜੀਅ ਰਹੀ ਇਹ ਬੱਚੀ
ਦਿੱਲੀ ਦੀ ਰਹਿਣ ਵਾਲੀ ਫਰੂਟੀ ਨੂੰ ਡਾਊਨ ਸਿੰਡਰੋਮ ਹੈ।ਡਾਊਨ ਸਿੰਡਰੋਮ ਦੇ ਕਾਰਨ ਮਾਨਸਿਕ ਅਤੇ ਸਰੀਰਕ ਵਿਕਾਸ ਹੌਲੀ ਹੋ ਜਾਂਦਾ ਹੈ।
ਫਰੂਟੀ ਦਿੱਲੀ ਦੇ ਇੱਕ ਨਿੱਜੀ ਸਕੂਲ ਵਿੱਚ ਉਹ ਪੜ੍ਹਾਈ ਅਤੇ ਵੋਕੇਸ਼ਨਲ ਟ੍ਰੇਨਿੰਗ ਕਰਦੀ ਹੈ।
ਰਾਸ਼ਟਰਪਤੀ ਭਵਨ ਵਿੱਚ ਹੋਏ ਇੱਕ ਪ੍ਰੋਗਰਾਮ ’ਚ ਇੱਕ ਡਾਂਸ ਗਰੁੱਪ ਨਾਲ ਫਰੂਟੀ ਨੇ ਪ੍ਰਫੋਰਮੈਂਸ ਵੀ ਦਿੱਤੀ।
ਵੀਡੀਓ: ਸੁਰਿਆਂਸ਼ੀ ਪਾਂਡੇ