WORLD AIDS DAY: HIV ਲੈ ਚੁੱਕਾ ਹੈ 32 ਲੱਖ਼ ਲੋਕਾਂ ਦੀ ਜਾਨ

ਹਾਲਾਂਕਿ ਜੇਕਰ 15 ਸਾਲ ਪਹਿਲਾਂ ਨਾਲ ਤੁਲਨਾ ਕਰੀਏ ਤਾਂ ਏਡਜ਼ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ਘਟੀ ਹੈ। ਸਾਲ 2004 ’ਚ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਸੀ। ਉਸ ਤੋਂ ਬਾਅਦ ਇਹ 55 ਫ਼ੀਸਦ ਘੱਟ ਹੋਈਆਂ।

ਇਲਾਜ ਲਈ ਹਾਲੇ ਵੀ ਕੋਈ ਟੀਕਾ ਨਹੀਂ ਹੈ ਪਰ ਦਵਾਈਆਂ ਨੇ ਚੰਗਾ ਕੰਮ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)