‘ਲਾਲ ਸਿੰਘ ਚੱਢਾ’ ਦੇ ਕਿਰਦਾਰ ’ਤੇ ਬੋਲੇ ਆਮਿਰ, ਹਰਿਮੰਦਰ ਸਾਹਿਬ ਮੱਥਾ ਟੇਕਿਆ

ਵੀਡੀਓ ਕੈਪਸ਼ਨ, ‘ਲਾਲ ਸਿੰਘ ਚੱਢਾ’ ’ਚ ਆਪਣੇ ਕਿਰਦਾਰ ’ਤੇ ਬੋਲੇ ਆਮਿਰ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੀ ਅਗਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਪੰਜਾਬ ਵਿੱਚ ਸ਼ੂਟਿੰਗ ਚੱਲ ਰਹੀ ਹੈ।

ਵੀਡੀਓ: ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)