FASTag: ਹੁਣ ਹਾਈਵੇਅ ’ਤੇ ਟੋਲ ਭਰਨ ਲਈ ਜ਼ਰੂਰੀ ਇਹ ਸ਼ੈਅ ਇੰਝ ਮਿਲਦੀ ਹੈ
ਦੇਸ ਭਰ ਦੇ ਸਾਰੇ ਨੈਸ਼ਨਲ ਹਾਈਵੇਜ਼ 'ਤੇ ਫਾਸਟ ਟੈਗ ਜ਼ਰੀਏ ਹੀ ਭੁਗਤਾਨ ਕੀਤਾ ਜਾ ਸਕੇਗਾ। ਹਾਲਾਂਕਿ ਤਾਰੀਖ ਬਦਲ ਕੇ 15 ਦਸੰਬਰ ਕਰ ਦਿੱਤੀ ਗਈ ਹੈ ਜੋ ਕਿ ਇਸ ਤੋਂ ਪਹਿਲਾਂ 1 ਦਸੰਬਰ ਤੈਅ ਕੀਤੀ ਗਈ ਸੀ। ਹੁਣ ਤੁਸੀਂ 15 ਦਸੰਬਰ ਤੱਕ ਫਾਸਟ ਟੈਗ ਲਗਵਾ ਸਕਦੇ ਹੋ।
ਇਸ ਵੀਡੀਓ ਜ਼ਰੀਏ ਜਾਣੋ ਕਿ ਫਾਸਟ ਟੈਗ ਕੀ ਹੈ ਅਤੇ ਕਿਵੇਂ ਅਪਲਾਈ ਕਰਨਾ ਹੈ।
(ਵੀਡੀਓ: ਆਰਿਸ਼ ਛਾਬੜਾ, ਰਾਜਨ ਪਪਨੇਜਾ, ਦੇਵੇਸ਼ ਸਿੰਘ)