'ਕਈ ਦਿਨ ਤੱਕ ਰੋਟੀ ਨਹੀਂ ਬਣੀ, ਬੱਚੇ ਪਾਣੀ ਪੀ ਕੇ ਢਿੱਡ ਭਰਦੇ ਸਨ'

ਝਾਰਖੰਡ ਵਿੱਚ 40 ਫ਼ੀਸਦ ਤੋਂ ਵੀ ਵੱਧ ਆਬਾਦੀ ਗ਼ਰੀਬੀ ਰੇਖਾ ਦੇ ਹੇਠਾ ਆਉਂਦੀ ਹੈ। ਇਨ੍ਹਾਂ ਵਿੱਚ ਆਦਿਵਾਸੀ ਅਤੇ ਪਿੱਛੜੇ ਤਬਕੇ ਦੇ ਲੋਕ ਜ਼ਿਆਦਾ ਹਨ। ਜੰਗਲ, ਪਹਾੜਾਂ ਅਤੇ ਝਰਨਿਆਂ ਦੀ ਖ਼ੂਬਸੂਰਤੀ ਨਾਲ ਭਰਪੂਰ ਇਸ ਸੂਬੇ ਦਾ ਇੱਕ ਵੱਖਰਾ ਚਿਹਰਾ ਵੀ ਹੈ ਜਿੱਥੇ ਲੋਕ ਭੁੱਖ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।

ਝਾਰਖੰਡ ਵਿੱਚ ਭੁੱਖ ਨਾਲ ਹੋਈਆਂ ਮੌਤਾਂ ਦੇ ਆਰੋਪਾਂ ਦੀ ਜਾਂਚ ਕਰਦੀ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)