ਕੈਨੇਡਾ ਚੋਣ ਨਤੀਜੇ: ਕੀ ਹੈ ਜਗਮੀਤ ਸਿੰਘ ਦਾ ਅਗਲਾ ਪਲਾਨ

ਵੀਡੀਓ ਕੈਪਸ਼ਨ, ਕੈਨੇਡਾ ਚੋਣ ਨਤੀਜੇ: ਕੀ ਹੈ ਜਗਮੀਤ ਸਿੰਘ ਦਾ ਅਗਲਾ ਪਲਾਨ

ਜਗਮੀਤ ਸਿੰਘ ਦੀ NDP ਪਾਰਟੀ ਨੂੰ ਕੈਨੇਡਾ ਦੀਆਂ ਆਮ ਚੋਣਾਂ ਵਿੱਚ 24 ਸੀਟਾਂ ਹਾਸਲ ਹੋਈਆਂ ਹਨ।

ਉਹ ਜਸਟਿਨ ਟਰੂਡੋ ਨੂੰ ਸਰਕਾਰ ਬਣਾਉਣ ਵਿੱਚ ਸਮਰਥਨ ਦੇ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਤੋਂ 13 ਸੀਟਾਂ ਦੂਰ ਹਨ।

ਇਸ ਵੀਡੀਓ ਜ਼ਰੀਏ ਜਾਣੋ ਕਿ ਜਗਮੀਤ ਸਿੰਘ ਦਾ ਅਗਲਾ ਪਲਾਨ ਕੀ ਹੋਵੋਗਾ ਅਤੇ ਹੁਣ ਤੱਕ ਦਾ ਉਨ੍ਹਾਂ ਦਾ ਨਿੱਜੀ ਤੇ ਸਿਆਸੀ ਸਫ਼ਰ ਕਿਹੋ ਜਿਹਾ ਰਿਹਾ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)