#100woman 'ਸਾਡੇ ਵਿੱਚ ਜ਼ਿਆਦਾ ਹਮਦਰਦੀ ਹੋਵੇਗੀ ਤਾਂ ਇਹ ਦੁਨੀਆਂ ਬਹੁਤ ਵਧੀਆ ਹੋਵੇਗੀ'
ਬੀਬੀਸੀ #100woman ਵਿੱਚ ਇਸ ਸਾਲ ਨਤਾਸ਼ਾ ਨੋਇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਹ ਯੋਗ ਟੀਚਰ ਤੇ ਮੋਟੀਵੇਸ਼ਨਲ ਸਪੀਕਰ ਹਨ।
ਉਹ ਬਾਡੀ ਪਾਜ਼ੀਟੀਵਿਟੀ ’ਤੇ ਜ਼ੋਰ ਦਿੰਦੇ ਹਨ ਤੇ ਖ਼ੁਦ ਨੂੰ ਪਿਆਰ ਕਰਦੇ ਰਹਿਣ ਨੂੰ ਕਹਿੰਦੇ ਹਨ।