ਤੁਸੀਂ ਦੇਖਿਆ ਦੁਨੀਆਂ ਦਾ ਸਭ ਤੋਂ ਵੱਡਾ ਰਾਵਣ!

ਵੀਡੀਓ ਕੈਪਸ਼ਨ, ਤੁਸੀਂ ਦੇਖਿਆ ਦੁਨੀਆਂ ਦਾ ਸਭ ਤੋਂ ਵੱਡਾ ਰਾਵਨ!

ਚੰਡੀਗੜ੍ਹ ਵਿੱਚ 221 ਫੁੱਟ ਦਾ ਰਾਵਣ ਬਣਾਇਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਰਾਵਣ ਹੈ।

ਇਸ ਰਾਵਨ ਦੀ ਹੋਰ ਕੀ ਖਾਸੀਅਤ ਹੈ ਜਾਣੋ ਇਸ ਵੀਡੀਓ ਵਿੱਚ।

ਰਿਪੋਰਟ: ਸਰਬਜੀਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)