ਵੇਖੋ, ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਲੋਟਸ ਟਾਵਰ
ਇਹ ਦੁਨੀਆਂ ਦਾ 19ਵਾਂ ਸਭ ਤੋਂ ਉੱਚਾ ਟਾਵਰ ਹੈ। ਇਸ ਨੂੰ ਬਣਾਉਣ ਵਿੱਚ ਕੁੱਲ ਖਰਚਾ ਭਾਰਤੀ ਕਰੰਸੀ ’ਚ ਕਰੀਬ 750 ਕਰੋੜ ਆਇਆ ਹੈ। ਚੀਨ ਨੇ ਇਸ ਨੂੰ ਬਣਾਉਣ ਲਈ ਕਰੀਬ 470 ਕਰੋੜ ਰੁਪਏ ਦਿੱਤੇ ਹਨ।
ਇਸ ਟਾਵਰ ਵਿੱਚ ਰਿਵੋਲਵਿੰਗ ਹੋਟਲ ਵੀ ਹੈ ਅਤੇ ਇੱਕ ਅਜਿਹੀ ਮੰਜ਼ਿਲ ਹੈ ਜਿਸ ਵਿੱਚੋਂ ਪੂਰਾ ਕੋਲੰਬੋ ਨਜ਼ਰ ਆਉਂਦਾ ਹੈ।