ਸਿਰਸਾ ’ਚ ਕਾਲਜ ਪ੍ਰਿੰਸੀਪਲ ਦੀ ਸ਼ਰਤ ’ਤੇ ਵਿਵਾਦ, ‘ਮਰਦ-ਪ੍ਰਧਾਨ’ ਸੋਚ ’ਤੇ ਸਵਾਲ
ਸਿਰਸਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਫਾਰਮ ’ਤੇ ਪ੍ਰਿੰਸੀਪਲ ਦੇ ਦਸਤਖਤ ਕਰਵਾਉਣ ਲਈ ਪ੍ਰਿੰਸੀਪਲ ਵੱਲੋਂ ਇਕ ਸੌ ਰੁਪਏ ਦੀ ਪੁਸਤਕ ਖਰੀਦਣ ਲਈ ਕੀਤਾ ਜਾ ਰਿਹਾ ਹੈ ਮਜਬੂਰ।
ਰਿਪੋਰਟ: ਪ੍ਰਭੂ ਦਿਆਲ, ਐਡਿਟ: ਰਾਜਨ ਪਪਨੇਜਾ