ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਆਰਚਬਿਸ਼ਪ ਵੈਲਬੇ ਦੀ ਮਾਫ਼ੀ

ਵੀਡੀਓ ਕੈਪਸ਼ਨ, ਜਲ੍ਹਿਆਂਵਾਲ ਬਾਗ ਕਤਲੇਆਮ 'ਤੇ ਜਸਟਿਨ ਵੈਲਬੇ ਦੀ ਮਾਫ਼ੀ

ਕੈਂਟਬਰੀ ਦੇ ਆਰਚਬਿਸ਼ਪ ਜਸਟਿਨ ਵੈਲਬੇ ਨੇ ਹਰਮਿੰਦਰ ਸਾਹਿਬ ਅਤੇ ਜਲ੍ਹਿਆਂਵਾਲੇ ਬਾਗ ਦਾ ਕੀਤਾ ਦੌਰਾ। ਵੈਲਬੇ ਨੇ 100 ਸਾਲ ਪਹਿਲਾਂ ਜਲ੍ਹਿਆਂਵਾਲਾ ਬਾਗ ਕਤਲੇਆਮ ’ਚ ਮਰੇ ਲੋਕਾਂ ਲਈ ਜਤਾਇਆ ਦੁਖ਼।

ਉਨ੍ਹਾਂ ਕਿਹਾ ਮੈਂ ਇੱਥੇ ਹੋਏ ਜੁਰਮ ਲਈ ਸ਼ਰਮਿੰਦਾ ਹਾਂ ਤੇ ਮਾਫ਼ੀ ਮੰਗਦਾ ਹਾਂ।

ਰਿਪੋਰਟ - ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)