ਭਾਰਤ ਦੀ ਅਰਥਵਿਵਸਥਾ ਦੀ 'ਮਾੜੀ ਹਾਲਤ' ਨੂੰ 100 ਸਕਿੰਟ ਵਿੱਚ ਸਮਝੋ
ਕੀ ਭਾਰਤ ਦੇ ਅਰਥਚਾਰੇ ਦੀ ਗੱਡੀ ਪੱਟੜੀ ਤੋਂ ਉਤਰ ਰਹੀ ਹੈ? ਇਸ ਵੀਡੀਓ ਨੂੰ ਵੇਖ ਕੇ ਤਸਵੀਰ ਸਾਫ਼ ਹੋ ਸਕਦੀ ਹੈ।
ਵਾਹਨ ਕੰਪਨੀਆਂ ਦੋ ਦਹਾਕਿਆਂ ’ਚ ਸਭ ਤੋਂ ਮਾੜੇ ਹਾਲਾਤ ’ਚ ਹਨ। ਗੱਡੀਆਂ ਤੇ ਮੋਟਰਸਾਈਕਲਾਂ ਦੀ ਵਿਕਰੀ ਨੂੰ ਅਕਸਰ ਅਰਥਚਾਰੇ ਦੀ ਸਿਹਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਵਿਕਰੀ ਲਗਾਤਾਰ ਡਿੱਗ ਰਹੀ ਹੈ।