ਪਾਕਿਸਤਾਨ ਸ਼ਾਸਿਤ ਗਿਲਗਿਤ ਬਲਤਿਸਤਾਨ ਦੇ ਲੋਕਾਂ ਦਾ ਦਰਦ ਤੇ ਖਦਸ਼ੇ
ਗਿਲਗਿਤ ਬਲਤਿਸਤਾਨ ਦੇ ਲੋਕਾਂ ਨੂੰ ਖਦਸ਼ਾ ਹੈ ਕਿ ਉਹ ਲੱਦਾਖ ਖੇਤਰ ਵਿੱਚ ਮੌਜੂਦ ਆਪਣੀ ਜ਼ਮੀਨ ਜਾਇਦਾਦ ਗੁਆ ਦੇਣਗੇ।
ਜਦਕਿ ਗਿਲਗਿਤ ਅਤੇ ਬਲਤਿਸਤਾਨ ਦੇ ਕੁਝ ਰਾਸ਼ਟਰਵਾਦੀ ਨੇਤਾ ਪਾਕਿਸਤਾਨ ਤੋਂ ਮੰਗੇ ਕਰ ਰਹੇ ਹਨ ਕਿ ਉੱਥੇ ਪਹਿਲੀ ਵਰਗੇ ਹਾਲਾਤ ਕੀਤੇ ਜਾਣ ਜਿਸਦੇ ਤਹਿਤ ਉੱਥੇ ਦੀ ਜ਼ਮੀਨ ’ਤੇ ਸਥਾਨਕ ਲੋਕਾਂ ਦਾ ਹੀ ਅਧਿਕਾਰ ਹੁੰਦਾ ਸੀ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੀ।