ਅਟਲਾਂਟਿਕ ਦੇ ਤਲ 'ਤੇ ਪਏ ਟਾਇਟੈਨਿਕ ਦੇ ਮਲਬੇ ਦੀ ਪਹਿਲੀ ਝਲਕ
15 ਸਾਲਾਂ 'ਚ ਪਹਿਲੀ ਵਾਰ ਟਾਇਟੈਨਿਕ ਜਹਾਜ਼ ਦੀ ਝਲਕ ਵੇਖਣ ਨੂੰ ਮਿਲੀ। ਉਸ ਹਾਦਸੇ 'ਚ ਬਚੇ ਲੋਕ ਤਾਂ ਹੁਣ ਨਹੀਂ ਰਹੇ ਪਰ ਜਹਾਜ਼ ਦਾ ਇਹ ਮਲਬਾ ਹੀ ਉਸ ਹਾਦਸੇ ਦਾ ਇੱਕਲੌਤਾ ਗਵਾਹ ਰਹਿ ਗਿਆ ਹੈ। ਇਸ ਮਲਬੇ 'ਤੇ ਕਈ ਰੋਗਾਣੂ ਰਹਿੰਦੇ ਹਨ ਤੇ ਇਹ ਇਸ ਜਹਾਜ਼ ਦੇ ਬਚੇ ਹਿੱਸੇ ਖਤਮ ਕਰਦੇ ਜਾ ਰਹੇ ਹਨ।