ਇਨਸਾਨੀ ਆਵਾਜ਼ਾਂ ਇੰਝ ਬਣਦੀਆਂ ਹਨ ਬਿਮਾਰੀ ਦਾ ਕਾਰਨ

ਵੀਡੀਓ ਕੈਪਸ਼ਨ, ਇਨਸਾਨੀ ਆਵਾਜ਼ਾਂ ਇੰਝ ਬਣਦੀਆਂ ਹਨ ਬਿਮਾਰੀ ਦਾ ਕਾਰਨ

ਮਿਸੋਫੋਨੀਆ ਇੱਕ ਅਜਿਹੀ ਹੀ ਬਿਮਾਰੀ ਹੈ ਜੋ ਮਨੁੱਖਾਂ ਵੱਲੋਂ ਕੱਢੀਆਂ ਆਵਾਜ਼ਾਂ ਨਾਲ ਹੋ ਜਾਂਦੀ ਹੈ ਜਿਸਦਾ ਕੋਈ ਇਲਾਜ ਵੀ ਨਹੀਂ ਹੈ।

ਪ੍ਰਗਿਆ ਵੀ ਇੱਕ ਅਜਿਹੀ ਹੀ ਬਿਮਾਰੀ ਨਾਲ ਜੂਝ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)