ਸੁਸ਼ਮਾ ਨੇ ਆਖ਼ਰੀ ਵਾਰ ਫ਼ੋਨ 'ਤੇ ਸਾਲਵੇ ਨੂੰ ਕੀ ਕਿਹਾ
ਮੌਤ ਤੋਂ ਠੀਕ ਪਹਿਲਾਂ ਸੁਸ਼ਮਾ ਸਵਰਾਜ ਤੇ ਹਰੀਸ਼ ਸਾਲਵੇ ਵਿਚਾਲੇ ਫ਼ੋਨ 'ਤੇ ਗੱਲਬਾਤ ਹੋਈ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਰਤ ਆ ਕੇ ਮੈਨੂੰ ਮਿਲੋਗੇ ਤੇ ਇੱਕ ਰੁਪਈਆ ਫ਼ੀਸ ਲੈ ਲੈਣਾ।