ਫ਼ੈਸ਼ਨ ਜਗਤ ਦੀਆਂ ਮਿੱਥਾਂ ਨੂੰ ਤੋੜਦੀਆਂ ਇਹ ਔਰਤਾਂ
ਭਾਰਤੀ ਮੂਲ ਦੇ ਆਯੂਸ਼ ਕੇਜਰੀਵਾਲ ਗਲਾਸਗੋ ਵਿੱਚ ਸਾੜੀ ਡਿਜ਼ਾਇਨਰ ਹਨ ਉਹ ਕਾਲੀਆਂ ਤੇ ਮੋਟੀਆਂ ਔਰਤਾਂ ਕੋਲੋਂ ਸਾੜੀਆਂ ਦੀ ਪ੍ਰਮੋਸ਼ਨ ਕਰਵਾਉਂਦੇ ਹਨ।
'ਕਾਲਾ ਜਾਂ ਮੋਟਾ ਸੋਹਣਾ ਨਹੀਂ ਹੁੰਦਾ' ਇਸ ਸੋਚ ਨੂੰ ਉਹ ਖ਼ਤਮ ਕਰਨਾ ਚਾਹੁੰਦੇ ਹਨ।
ਰਿਪੋਰਟ: ਸਮਰਾ ਫਾਤਿਮਾ