ਦਾਲਾਈ ਲਾਮਾ ਨੇ ਬੀਬੀਸੀ ਨਾਲ ਕਈ ਵਿਸ਼ਿਆਂ ’ਤੇ ਗੱਲਬਾਤ ਕੀਤੀ
ਬੋਧੀ ਧਰਮ ਗੁਰੂ ਬੀਬੀਸੀ ਨੇ ਉਨ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਕੋਲ ਸਥਿਤ ਮੈਕਲੌਡਗੰਜ ਵਿੱਚ ਪਹਾੜਾਂ ਨਾਲ ਘਿਰੀ ਹੋਈ, ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਕਈ ਲੋਕ ਉਨ੍ਹਾਂ ਨੂੰ ਅਲੌਕਿਕ ਇਨਸਾਨ ਦੇ ਤੌਰ 'ਤੇ ਦੇਖਦੇ ਹਨ ਪਰ ਉਹ ਖੁਦ ਜ਼ਮੀਨ ਨਾਲ ਜੁੜੇ ਹੋਏ ਨਜ਼ਰ ਆਉਂਦੇ ਹਨ।
ਆਪਣੇ ਰਵਾਇਤੀ ਲਾਲ ਰੰਗ ਦੇ ਕੱਪੜਿਆਂ ਵਿੱਚ ਜਦੋਂ ਕਮਰੇ ਵਿੱਚ ਆਪਣੇ ਸਹਿਯੋਗੀਆਂ ਨਾਲ ਦਾਖ਼ਲ ਹੋਏ ਤਾਂ ਉਹ ਇੱਕ ਸਹਿਜ ਸ਼ਖ਼ਸੀਅਤ ਲੱਗੇ।
ਇਹ ਵੀ ਪੜ੍ਹੋ: