ਅਲਵਰ: ਪਤੀ ਦੇ ਸਾਹਮਣੇ ਗੈਂਗਰੇਪ ਵਾਲੇ ਦਿਨ ਕੀ ਹੋਇਆ ਸੀ

26 ਅਪ੍ਰੈਲ ਨੂੰ ਰਾਜਸਥਾਨ ਦੇ ਅਲਵਰ ਵਿੱਚ ਦਲਿਤ ਮਹਿਲਾ ਨਾਲ ਗੈਂਗਰੇਪ ਹੋਇਆ ਸੀ। ਪੀੜਤਾ ਅਤੇ ਉਸਦੇ ਪਤੀ ਨੇ ਉਸ ਦਿਨ ਵਾਪਰੀ ਘਟਨਾ ਬਾਰੇ ਦੱਸਿਆ।

ਰਿਪੋਰਟ: ਸਿੰਧੂਵਾਸਿਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)