ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਹੋਣੀ, ਮਾੜੀਆਂ ਸਹੂਲਤਾਂ ਤੇ ਸਰਹੱਦੀ ਤਣਾਅ
ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ’ਚ ਰਾਵੀ ਦਰਿਆ ਦੇ ਕੱਚੇ ਪੁੱਲ ਤੋਂ ਲੋਕ ਪ੍ਰੇਸ਼ਾਨ। ਵਾਰ-ਵਾਰ ਪੁੱਲ ਦੇ ਟੁੱਟਣ ਕਾਰਨ ਦਰਿਆ ਦੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਮੁਸ਼ਕਿਲ ਆ ਰਹੀ ਹੈ। ਰਾਵੀ ਦਰਿਆ ਦੇ ਦੂਜੇ ਪਾਸੇ 6 ਪਿੰਡ ਹਨ ਜਿਨ੍ਹਾਂ ਦੀ 6000 ਏਕੜ ਦੇ ਕਰੀਬ ਜ਼ਮੀਨ ਹੈ।
ਲੋਕਾਂ ਨੂੰ ਰਹਿਣ ਅਤੇ ਖੇਤੀ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ।
ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ