ਅਮਰੀਕਾ ’ਚ ਪਾਰਾ ਇੰਨਾ ਡਿੱਗਿਆ ਕਿ ਸੁੱਕਣੇ ਪਾਏ ਕੱਪੜੇ ਜਮ ਗਏ
ਅਮਰੀਕਾ ਦੇ ਸ਼ਿਕਾਗੋ ਵਿੱਚ ਇੰਨੀ ਜ਼ਿਆਦਾ ਠੰਢ ਪੈ ਰਹੀ ਹੈ ਕਿ ਮਾਈਕ੍ਰੋਵੇਵ ਵਿੱਚ ਬਰਫ਼ ਜੰਮੀ ਰਹੀ ਹੈ। ਇਸ ਤੋਂ ਇਲਾਵਾ ਉਬਲਦਾ ਪਾਣੀ ਵੀ ਭਾਫ ਜਾਂ ਬਰਫ਼ ’ਚ ਬਦਲ ਰਿਹਾ ਹੈ।