ਜਨਮ ਤੋਂ ਹੀ ਜੁੜੀਆਂ ਧੀਆਂ ਦੇ ਬਾਪ ਦਾ ਦਰਦ
ਇਨ੍ਹਾਂ ਦਾ ਜਨਮ ਸੇਨੇਗਲ 'ਚ ਹੋਇਆ ਤੇ ਹੁਣ ਵੇਲਜ਼ (ਬਰਤਾਨਵੀ ਦੇਸ) 'ਚ ਆਪਣੇ ਪਿਤਾ ਨਾਲ ਰਹਿੰਦੀਆਂ ਹਨ।
ਸੇਨੇਗਲ ਵਿੱਚ ਗੰਭੀਰ ਅਪੰਗਤਾ ਵਾਲੇ ਬੱਚਿਆਂ ਲਈ ਹਾਲਾਤ ਬਹੁਤ ਖ਼ਰਾਬ ਹਨ। ਉਨ੍ਹਾਂ ਦੇ ਪਿਤਾ ਨਹੀਂ ਚਾਹੁੰਦੇ ਕਿ ਬੱਚੀਆਂ ਦੀ ਜਾਨ ਨੂੰ ਕੋਈ ਖ਼ਤਰਾ ਪੈਦਾ ਹੋਵੇ।
ਇਹ ਵੀ ਪੜ੍ਹੋ: