ਇਸ ਚੰਦਰਮਾ ਗ੍ਰਹਿਣ ਦਾ ਨਾਮ ‘ਭੇੜੀਏ’ ਦੇ ਨਾਮ 'ਤੇ ਕਿਉਂ ਪਿਆ?
20-21 ਜਨਵਰੀ ਵਿਚਾਲੇ ‘ਸੁਪਰ ਬਲੱਡ ਵੁਲਫ ਮੂਨ’ ਚੰਦਰਮਾ ਗ੍ਰਹਿਣ ਲੱਗੇਗਾ। ਇਸ ਵੀਡੀਓ ਵਿੱਚ ਜਾਣੋ ਚੰਦਰਮਾ ਨੂੰ ਗ੍ਰਹਿਣ ਕਿਵੇਂ ਲਗਦਾ ਹੈ ਅਤੇ ਇਸ ਦੇ ਇੰਨੇ ਅਜੀਬ ਜਿਹੇ ਨਾਮ ਕਿਉਂ ਰੱਖੇ ਜਾਂਦੇ ਹਨ?