10 ਹਜ਼ਾਰ ਸਾਲ ਪਹਿਲਾਂ ਭਾਰਤੀ ਲੋਕ ਕਿਸ ਤਰ੍ਹਾਂ ਦੀ ਭਾਸ਼ਾ ਲਿਖਦੇ ਸਨ
ਮਹਾਰਾਸ਼ਟਰ ਵਿੱਚ ਕੌਂਕਣ ਦੀਆਂ ਪਹਾੜੀਆਂ ਉੱਤੇ ਉਕਰੇ ਹੋਏ ਹਜ਼ਾਰਾਂ ਸਾਲ ਪੁਰਾਣੇ ਸ਼ਿਲਾਲੇਖ ਮਿਲੇ ਹਨ। ਇਹ ਚਿੱਤਰ ਆਦਮੀ ਦੇ ਜੰਗਲਾਂ ’ਚ ਰਹਿਣ ਅਤੇ ਪਿੰਡਾਂ ’ਚ ਵਸਣ ਦੇ ਪਰਿਵਰਤਨ ਨੂੰ ਦਰਸਾਉਂਦੇ ਹਨ।
ਪੱਤਰਕਾਰ ਮਯੂਰੇਸ਼ ਕੋਨੁੱਰ ਦੀ ਰਿਪੋਰਟ