ਜ਼ਿੰਦਗੀ ਦੀਆਂ ਔਕੜਾਂ ਨੂੰ ਮਾਤ ਦੇਣੀ ਹੈ ਤਾਂ ਰੋਜ਼ੀਨਾ ਤੋਂ ਸਿੱਖੋ

ਢਾਕਾ ਦੀ ਰੋਜ਼ੀਨਾ ਬੇਗਮ ਅਪਾਹਜ ਹੋਣ ਦੇ ਬਾਵਜੂਦ ਰਿਕਸ਼ਾ ਚਲਾਉਂਦੀ ਹੈ।

ਇਸ ਤੋਂ ਪਹਿਲਾਂ ਉਹ ਭੀਖ ਮੰਗਦੀ ਸੀ ਜਿਸ ਕਾਰਨ ਉਸਦੇ ਬੱਚਿਆਂ ਨੂੰ ਆਪਣੇ ਦੋਸਤਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)