SGPC ਦੇ ਵਿਰੋਧ ਨੂੰ ਕਿਵੇਂ ਦੇਖਦੀ ਹੈ ਸਨੀ ਲਿਓਨੀ?

ਵੀਡੀਓ ਕੈਪਸ਼ਨ, SGPC ਦੇ ਵਿਰੋਧ ਨੂੰ ਕਿਵੇਂ ਦੇਖਦੀ ਹੈ ਸਨੀ ਲਿਓਨੀ

ਐਸਜੀਪੀਸੀ ਵੱਲੋਂ ਨਾਮ ਦੇ ਵਿਰੋਧ ਸਮੇਤ ਕਈ ਮੁੱਦਿਆਂ ’ਤੇ ਅਦਾਕਾਰਾ ਸਨੀ ਲਿਓਨੀ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ। ਉਨ੍ਹਾਂ ਕਿਹਾ ਕਿ ਪੋਰਨ ਸਨਅਤ ਬਾਰੇ ਫੈਸਲਾ ਦੇਸ ਦੀਆਂ ਸਰਕਾਰਾਂ ਨੂੰ ਕਰਨਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)