ਦਿਨੇ ਮੁੰਡੇ ਤੇ ਰਾਤੀਂ ਕੁੜੀਆਂ ਬਣਨ ਵਾਲੇ ਵਕੀਲ

ਵੀਡੀਓ ਕੈਪਸ਼ਨ, ਜਦੋਂ ਕੁੜੀਆਂ ਬਣ ਕੇ ਪੇਸ਼ਕਾਰੀਆਂ ਦਿੰਦੇ ਨੇ ਇਹ ਮੁੰਡੇ...

ਦਿੱਲੀ ਦੇ ਇਕਸ਼ਕੂ ਅਤੇ ਆਯੁਸ਼ਮਾਨ ਪੇਸ਼ੇ ਤੋਂ ਵਕੀਲ ਹਨ। ਦਿਨ ਵੇਲੇ ਇਹ 9 ਤੋਂ 5 ਵਾਲੀ ਆਪਣੀ ਦਫ਼ਤਰੀ ਡਿਊਟੀ ਕਰਦੇ ਹਨ ਅਤੇ ਰਾਤ ਹੁੰਦੇ ਹੀ ਡਰੈਗ ਪਰਫ਼ੌਰਮਰ ਬਣ ਜਾਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)