ਕੁੜੀ ਦੇ ਫੇਸਬੁੱਕ ਲਾਈਵ ਨੇ ਕਿਵੇਂ ਬਚਾਇਆ ਅਫ਼ਗਾਨ ਸ਼ਰਨਾਰਥੀ

ਵੀਡੀਓ ਕੈਪਸ਼ਨ, ਵੇਖੋ, ਇਸ ਕੁੜੀ ਦੇ ਫੇਸਬੁੱਕ ਲਾਈਵ ਨੇ ਕਿਵੇਂ ਬਚਾਇਆ ਅਫ਼ਗਾਨ ਰਫਿਊਜੀ

ਸਵੀਡਿਸ਼ ਦੀ ਕਾਰਕੁਨ ਐਲੀਨ ਐਰਸਨ ਨੇ ਜਹਾਜ਼ ਵਿੱਚ ਆਪਣਾ ਪ੍ਰਦਰਸ਼ਨ ਫੇਸਬੁੱਕ 'ਤੇ ਲਾਈਵ ਕੀਤਾ ਅਤੇ ਅਫ਼ਗਾਨ ਸ਼ਰਨਾਰਥੀ ਨੂੰ ਡਿਪੋਰਟ ਕਰਕੇ ਅਫ਼ਗਾਨਿਸਤਾਨ ਭੇਜਣ ਤੋਂ ਰੋਕਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)