ਸ਼ਿਵ ਕੁਮਾਰ ਬਟਾਲਵੀ: ‘ਜਿੰਨੀ ਮੁਹੱਬਤ ਮੈਨੂੰ ਮਿਲੀ, ਪੰਜਾਬ ਦੇ ਕਿਸੇ ਸ਼ਾਇਰ ਨੂੰ ਨਹੀਂ ਮਿਲੀ’
ਸ਼ਿਵ ਕੁਮਾਰ ਬਟਾਲਵੀ ਨੂੰ ਬੀਬੀਸੀ ਦੇ ਪੱਤਰਕਾਰ ਮਹਿੰਦਰ ਕੌਲ ਨੇ ਪੰਦਰਵਾੜਾ ਪ੍ਰੋਗਰਾਮ 'ਨਈਂ ਜ਼ਿੰਦਗੀ ਨਯਾ ਜੀਵਨ' ਵਿੱਚ ਇੰਟਰਵਿਊ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਕਿੱਸੇ ਸਾਂਝੇ ਕੀਤੇ ਸਨ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1937-6 ਮਈ 1973) ਦੇ ਜਨਮ ਦਿਨ ਮੌਕੇ ਬੀਬੀਸੀ ਪੰਜਾਬੀ ਸੇਵਾ ਪੁਰਾਣੀ ਰਿਕਾਰਡਿੰਗ ਆਪ ਜੀ ਨਾਲ ਸਾਂਝੀ ਕਰ ਰਹੀ ਹੈ।
ਸ਼ਿਵ ਬਾਰੇ ਹੋਰ ਫੀਚਰ꞉